ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ 'ਤੇ ਸਥਿਤ ਪੁਰਾਣਾ ਤਲਾਬ ਮੰਦਿਰ ਦੇ ਬਾਹਰ ਉਸ ਸਮੇਂ ਹਾਲਾਤ ਤਣਾਅ-ਪੂਰਨ ਹੋ ਗਏ, ਜਦੋਂ ਮੰਦਿਰ ਦੇ ਬਾਹਰ ਫੁੱਟਪਾਥ 'ਤੇ ਫੜੀਆਂ ਲਗਾਉਣ ਵਾਲੇ ਤੇ ਮੰਦਿਰ ਦੇ ਪ੍ਰਧਾਨ ਬਲਵਿੰਦਰ ਬਿੱਲਾ ਵਿਚਾਲੇ ਝਗੜਾ ਹੋ ਗਿਆ ।

The flower sellers staged a protest accusing the temple president.

#punjabnews #amritsar #amritsarnews